1/8
Atam Gian (ਆਤਮ ਗਿਆਨ) by Charanjit Singh Gorkhi screenshot 0
Atam Gian (ਆਤਮ ਗਿਆਨ) by Charanjit Singh Gorkhi screenshot 1
Atam Gian (ਆਤਮ ਗਿਆਨ) by Charanjit Singh Gorkhi screenshot 2
Atam Gian (ਆਤਮ ਗਿਆਨ) by Charanjit Singh Gorkhi screenshot 3
Atam Gian (ਆਤਮ ਗਿਆਨ) by Charanjit Singh Gorkhi screenshot 4
Atam Gian (ਆਤਮ ਗਿਆਨ) by Charanjit Singh Gorkhi screenshot 5
Atam Gian (ਆਤਮ ਗਿਆਨ) by Charanjit Singh Gorkhi screenshot 6
Atam Gian (ਆਤਮ ਗਿਆਨ) by Charanjit Singh Gorkhi screenshot 7
Atam Gian (ਆਤਮ ਗਿਆਨ) by Charanjit Singh Gorkhi Icon

Atam Gian (ਆਤਮ ਗਿਆਨ) by Charanjit Singh Gorkhi

WCZ Network
Trustable Ranking IconZaufany
1K+Pobrania
18.5MBRozmiar
Android Version Icon4.4 - 4.4.4+
Wersja na Androida
1.0.0(16-01-2021)Najnowsza wersja
-
(0 Recenzje)
Age ratingPEGI-3
Pobierz
SzczegółyRecenzjeWersjeInfo
1/8

Opis Atam Gian (ਆਤਮ ਗਿਆਨ) by Charanjit Singh Gorkhi

ਜੇਕਰ ਹਰ ਦਿਨ ਸਾਧਨਾ ਕਰਨ ਦੇ ਬਾਵਜੂਦ ਵੀ ਇਸ ਦਿਸ਼ਾ ਵੱਲ ਕੋਈ ਗਤੀ ਨਹੀਂ ਹੋ ਰਹੀ, ਤਾਂ ਕਾਰਨਾਂ ਨੂੰ ਜਾਨਣ ਦੇ ਲਈ ਇਸ ਕਿਤਾਬ ਨੂੰ ਜ਼ਰੂਰ ਪੜੋ। ਜਦੋਂ ਕੋਈ ਸਾਧਕ ਸਾਧਨਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਅਨੁਭਵਾਂ ਦੇ ਵਿਚੋਂ ਦੀ ਲੰਘਣਾ ਪੈਂਦਾ ਹੈ। ਜੇਕਰ ਸਾਧਕ ਕੋਲ ਸਾਧਨਾ ਦੇ ਵਿਚ ਹੋਣ ਵਾਲੇ ਅਨੁਭਵਾਂ ਦੀ ਜਾਣਕਾਰੀ ਹੈ ਤਾਂ ਉਸ ਨੂੰ ਆਤਮ ਗਿਆਨ ਵਾਲੀ ਅਵਸਥਾ ਪ੍ਰਾਪਤ ਕਰਨ ਵਿਚ ਬਹੁਤ ਆਸਾਨੀ ਹੋ ਜਾਂਦੀ ਹੈ। ਬ੍ਰਹਮ ਗਿਆਨੀ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਮਨ ਅੰਦਰ ਆਪਣੇ ਆਪ ਚੱਲਣ ਵਾਲੇ ਵਿਚਾਰਾਂ ਦਾ ਚਿੰਤਨ ਰੁਕ ਜਾਂਦਾ ਹੈ। ਮਨ ਦੇ ਅੰਦਰ ਵਿਚਾਰਾਂ ਦੇ ਰੁਕਣ ਤੋਂ ਬਾਅਦ ਹੀ ਸੁਰਤੀ ਆਤਮ ਤੱਤ ਵਿਚ ਲੀਨ ਹੋ ਸਕਦੀ ਹੈ । ਬ੍ਰਹਮ ਗਿਆਨੀ ਅਵਸਥਾ ਤੋਂ ਭਾਵ ਹੈ ਕਿ ਜਿਸ ਮਨੁੱਖ ਦੀ ਸੁਰਤੀ ਦਾ ਸਬੰਧ ਸਥੂਲ ਸਰੀਰ (ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ) ਦੇ ਨਾਲੋਂ ਟੁੱਟ ਕੇ ਸੁਖਮ ਸਰੀਰ ਦੇ ਨਾਲ ਜੁੜ ਗਿਆ ਹੈ। ਸਾਧਨਾ ਕਰਨ ਨਾਲ ਮਨ ਰੂਪੀ ਅਗਿਆਨ ਇੰਦਰੀ ਤੋਂ ਮਨੁੱਖ ਨੂੰ ਹਮੇਸ਼ਾ ਦੇ ਲਈ ਮੁਕਤੀ ਮਿਲ ਜਾਂਦੀ ਹੈ । ਇਸ ਅਵਸਥਾ ਵਿਚ ਪਹੁੰਚਿਆ ਮਨੁੱਖ ਸੁੱਖ, ਦੁੱਖ, ਚਿੰਤਾਵਾਂ ਅਤੇ ਪਰੇਸ਼ਾਨੀਆਂ ਦੇ ਅਨੁਭਵਾਂ ਤੋਂ ਵੀ ਅੱਗੇ ਨਿਕਲ ਜਾਂਦਾ ਹੈ। ਇਸ ਤੋਂ ਅੱਗੇ ਸ਼ਬਦਾਂ ਦਾ ਕੋਈ ਜਗਤ ਨਹੀਂ ਹੈ। ਇਸ ਪਰਮ ਸੁੱਧ ਚੇਤਨ ਅਵਸਥਾ ਵਿਚ ਤੁਸੀਂ ਆਪਣੇ ਆਪ ਨੂੰ ਵੀ ਦੇਖ ਲਵੋਗੇ ਜੋ ਤੁਹਾਡਾ ਖ਼ੁਦ ਦਾ ਅਸਲੀ ਰੂਪ ਹੈ ਅਤੇ ਉਸ ਤੱਤ ਨੂੰ ਵੀ ਦੇਖ ਲਵੋਗੇ ਜੋ ਦਿਖਾਈ ਨਹੀਂ ਦੇਂਦਾ। ਜਿਸ ਦੇ ਕੇਵਲ ਦਰਸ਼ਨ ਮਾਤਰ ਕਰਨ ਦੇ ਨਾਲ ਕੀਤੇ ਕਰਮ ਰੂਪੀ ਸੰਸਕਾਰਾਂ ਦੇ ਲੇਖੇ , ਕਾਰਨ ਸਰੀਰ ਦੇ ਅੰਦਰੋਂ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਅਤੇ ਮਨੁੱਖ ਸਰੀਰ ਸਮੇਤ ਪਰਮਾਤਮਾ ਰੂਪੀ ਸਹਿਜ ਤੱਤ ਦੇ ਵਿਚ ਪਰਵੇਸ਼ ਕਰ ਜਾਂਦਾ ਹੈ। ਇਸ ਤੋਂ ਪਹਿਲਾਂ ਸੰਸਾਰ ਤੋਂ ਜਾਣਾ ਪਵੇ, ਵਿਚਾਰਾਂ ਮੁਕਤ ਅਵਸਥਾ ਵਿਚ ਪਰਵੇਸ਼ ਕਰਨਾ ਬਹੁਤ ਜ਼ਰੂਰੀ ਹੈ । ਇਸ ਪਰਮ ਅਵਸਥਾ ਵਿਚ ਕੀਤੇ ਅਨੁਭਵ ਨੂੰ ਤੁਹਾਡੇ ਕੋਲੋਂ ਮੌਤ ਵੀ ਨਹੀਂ ਖੋਹ ਸਕੇਗੀ। ਸੋ, ਪੂਰੀ ਸਾਧਨਾ ਨੂੰ ਜਾਨਣ ਦੇ ਲਈ ਕਿਤਾਬ ਨੂੰ ਜ਼ਰੂਰ ਪੜ੍ਹਨ ਦੀ ਕਿਰਪਾਲਤਾ ਕਰਨੀ।

ਚਰਨਜੀਤ ਸਿੰਘ ਗੋਰਖੀ


Atam Gian (ਆਤਮ ਗਿਆਨ) by Charanjit Singh Gorkhi - Wersja 1.0.0

(16-01-2021)
Inne wersje
Co nowego# App Performance# MP3 Bug Fixed

Nie ma jeszcze żadnych recenzji ani ocen! Aby napisać pierwszą

-
0 Reviews
5
4
3
2
1

Atam Gian (ਆਤਮ ਗਿਆਨ) by Charanjit Singh Gorkhi - Informacje APK

Wersja APK: 1.0.0Pakiet: in.atamgian
Kompatybilność Android: 4.4 - 4.4.4+ (KitKat)
Deweloper:WCZ NetworkUprawnienia:19
Nazwa: Atam Gian (ਆਤਮ ਗਿਆਨ) by Charanjit Singh GorkhiRozmiar: 18.5 MBPobrania: 2Wersja : 1.0.0Data Wydania: 2021-01-16 09:54:44Min. Ekran: SMALLObsługiwane CPU:
Identyfikator pakietu: in.atamgianPodpis SHA1: C4:55:C9:35:4C:D7:03:09:49:5A:C7:65:CE:98:18:29:F4:B9:89:33Deweloper (CN): AndroidOrganizacja (O): Google Inc.Miejsce (L): Mountain ViewKraj (C): USStan / Miasto (ST): CaliforniaIdentyfikator pakietu: in.atamgianPodpis SHA1: C4:55:C9:35:4C:D7:03:09:49:5A:C7:65:CE:98:18:29:F4:B9:89:33Deweloper (CN): AndroidOrganizacja (O): Google Inc.Miejsce (L): Mountain ViewKraj (C): USStan / Miasto (ST): California

Najnowsza wersja Atam Gian (ਆਤਮ ਗਿਆਨ) by Charanjit Singh Gorkhi

1.0.0Trust Icon Versions
16/1/2021
2 pobierania18.5 MB Rozmiar
Pobierz